¡Sorpréndeme!

ਜੱਥੇਦਾਰ ਰਘਬੀਰ ਸਿੰਘ ਨੇ ਸੇਵਾ ਭਾਰ ਸੰਭਾਲਣ ਪਿੱਛੋਂ Mann ਸਰਕਾਰ 'ਤੇ ਵਿਨ੍ਹੇ ਨਿਸ਼ਾਨੇ |OneIndia Punjabi

2023-06-22 0 Dailymotion

ਅੱਜ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੇਵਾ ਭਾਰ ਸੰਭਾਲਿਆ ਹੈ | ਜਿਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮੁੱਖ-ਮੰਤਰੀ ਵਲੋਂ ਵਿਧਾਨ ਸਭਾ ਸੈਸ਼ਨ 'ਚ ਗੁਰਬਾਣੀ ਪ੍ਰਸਾਰਣ 'ਤੇ ਬੋਲਣਾ ਬਹੁਤ ਨਿੰਦਣ ਯੋਗ ਹੈ | ਇਸਦੇ ਨਾਲ ਹੀ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਛੱਡਣ ਵਾਸਤੇ ਵੀ ਅਸੀਂ ਸਰਕਾਰਾਂ ਨਾਲ ਗੱਲਬਾਤ ਕਰਾਂਗੇ |
.
After Jathedar Raghbir Singh took charge of the service, he targeted the Mann government.
.
.
.
#BandiSikh #BhagwantMann #GurdwaraAmendmentAct